punjabi pseudo text generator

What is it?

As name suggests punjabi pseudo text is simply dummy text in gurmukhi script, useful for web, printing and typesetting industry. It is based on Lorem Ipsum which has been the industry's standard placeholder text since the 1500s. Since then, it is popularly used as filler text in electronic typesetting industry. It is believed to be popularised in the 1960s with the release of Letraset sheets containing Lorem Ipsum passages.

Is this exact translation of Lorem Ipsum?

No! the punjabi pseudo text contains contemporary punjabi words. It's not a passage from book either. Nevertheless it could serve same purpose(as Lorem Ipsum) for punjabi users in gurmukhi script.

ਏਹ ਕੀ ਹੈ ?

ਪੰਜਾਬੀ ਸਯੂਡੋ ਟੈਕਸਟ ਜਨਰੇਟਰ ਇਕ ਜ਼ਾਲੀ ਲੇਖ ਉਪਜੌਣ ਵਾਲਾ ਪਰੋਗਰਾਮ ਹੈ । ਏਹ ਲੈਟਿਨ ਦੇ ਪਰਸਿੱਧ ਲੇਖ "ਲੌਰੇਮ ਏਪਸਮ" ਦੀ ਲਗਭਗ ਇਕ ਪੰਜਾਬੀ ਨਕਲ ਹੈ । "ਲੌਰੇਮ ਏਪਸਮ" ਦੀ ਵਰਤੋਂ ਪੱਸ਼ਮੀ ਮੁਲਕਾਂ 'ਚ ਵੈਬ, ਛਪਾਈ ਅਤੇ ਟਾਈਪਸੈਟਿਂਗ ਕੇਂਦਰਾਂ 'ਚ ਕੀਤੀ ਜਾਂਦੀ ਹੈ । ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ੧੬ ਵੀਂ ਸਦੀ ਤੋਂ ਹੀ ਏਹ ਯੌਰਪ ਦੇ ਛਾਪਾ-ਖ਼ਾਨੇਆਂ 'ਚ ਕਾਫ਼ੀ ਪਰਚਲਤ ਹੋ ਚੁਕਾ ਸੀ ।

ਕੀ ਏਹ ਲੌਰੇਮ ਏਪਸਮ ਦਾ ਸਹੀ ਅਨੁਵਾਦ ਹੈ ?

ਨਹੀ ! ਬਜਾਇ ਕਿ ਏਹੁ ਵਰਤਮਾਨ ਪੰਜਾਬੀ ਦੇ ਸ਼ਬਦਾਂ ਦੀ ਹੇਰ-ਫ਼ੇਰ ਹੈ । ਫ਼ੇਰ ਭੀ ਗੁਰਮੁਖੀ ਵਰਤਣ ਵਾਲਿਆਂ ਲਈ ਏਹ ਲਾਭਦਾਯਕ ਸਿੱਧ ਹੋ ਸਕਦਾ ਹੈ ।


 (max 10)    
{ Accessed 10133 times since dec 2004 }

Copyrights © 2004 - 2009, Bhupinder Singh
XHTMLCSSUNI508